Page 733- Soohi Mahala 4- ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ Ravi Das, the leather-worker, praised the Lord, and sang the Kirtan of His Praises each and every instant. ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ Although he was of low social status, he was exalted and elevated, and people of all four castes came and bowed at his feet. ||2|| Page 1293- Malar Ravidaas ji- ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ It is my occupation to prepare and cut leather; each day, I carry the carcasses out of the city. ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ Now, the important Brahmins of the city bow down before me; Ravi Das, Your slave, seeks the Sanctuary of Your Name. ||3||1||